Advertisement

Commerce in punjabi part 2 Types of accounting।Basic Terms in Accounting

Commerce in punjabi part 2 Types of accounting।Basic Terms in Accounting ਵਿਦਿਆ ਵਿਚਾਰੀ ਤਾਂ ਪਰਉਪਕਾਰੀ🙏🙏

ਨਾਲੇ ਇਕ #ਵਿਚਾਰ ""ਜਾਤੀਵਾਦ ਦਾ ਜ਼ਹਿਰ""

ਏਸ ਵੀਡੀਓ ਖਾਸ ਤੌਰ ਤੇ ਉਨ੍ਹਾਂ ਬੱਚਿਆ ਲਈ ਬਣਾਈ ਗਈ ਹੈ ਜੇਹੜੇ +1 (11th) ਵਿਚ commerce stream ਚੁਣੀ ਹੈ... ਮੈਂਨੂੰ ਆਸ ਹੈ ਕਿ ਇਸ ਨਾਲ ਬੱਚਿਆਂ ਦੀ ਜਰੂਰ ਮਦਦ ਹੋਵੇਗੀ...

ਅਸੀਂ ਆਉਣ ਵਾਲੇ time #commerce ਦੇ subject accounts ਦੀਆ videos upload ਕਰਦੇ ਰਹਾਂਗੇ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ students ਦੀ ਵੱਧ ਤੋਂ ਵੱਧ help ਕੀਤੀ ਜਾਵੇਗੀ..

ਅਸੀਂ ਅਪਣੇ ਮੰਤਵ ਵਲ ਬੜੀ ਹੀ ਸੋਹਣੀ ਚਾਲ ਨਾਲ ਅੱਗੇ ਵੱਧ ਰਹੇ ਹਾਂ. ਕਿਰਪਾ ਕਰਕੇ ਇਸੇ ਤਰ੍ਹਾਂ ਸਾਨੂੰ support ਕਰਦੇ ਰਹਿਣਾ. ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ regularly Videos upload ਕੀਤੀਆਂ ਜਾਣਗੀਆ

Basic Terms in Accounting
#Basic_Terms_in_Accounting
#Commerce
#Commerceinpunjabi
#Accountancy
#accounts_in_punjabi
#BusinessTransactions
#capital
#account
#drawings

Accounts in PUNJABI
Teaching in PUNJABI
Punjabi speaking
Punjabi teacher

#Ncert
#teachinginpunjabi
#punjabiteacher

ਏਹ ਵੀਡੀਓ ਉਹਨਾਂ ਬੱਚਿਆਂ ਤੱਕ ਜਰੂਰ ਪਹੁੰਚਾਉਣ ਦੀ ਕ੍ਰਿਪਾਲਤਾ ਕਰਨੀ ਜਿਹੜੇ ਏਸ ਸਮੇਂ +1 Commerce ਦੇ ਵਿੱਚ admission ਲੈ rahe ਹਨ . ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ.🙏🙏🙏🙏🙏

#jaspreetsir

Accounting

Post a Comment

0 Comments